ਭਾਵਨਾਵਾਂ - Emotions

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਭਾਵਨਾਵਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਫਿਲਿਪ, ਨਾਜ਼ੀਆ ਅਤੇ ਜੈਸ ਗੱਲ ਕਰਦੇ ਹਨ ਕਿ ਉਹ ਸਕੂਲ ਯਾਤਰਾ ਦੌਰਾਨ ਕਿਵੇਂ ਮਹਿਸੂਸ ਕਰਦੇ ਹਨ।

Back to top

ਮੁੱਖ ਸ਼ਬਦ

Image gallerySkip image gallerySlide 1 of 8, Filip is happy, 1. happy
Back to top

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਹਰੇਕ ਸ਼ਬਦ ਨੂੰ ਉੱਚੀ ਬੋਲੋ ਅਤੇ ਮੇਲ ਖਾਂਦੀ ਭਾਵਨਾ ਉੱਤੇ ਕਲਿੱਕ ਕਰੋ।

ਸੁਣਨ ਦੀ ਗਤੀਵਿਧੀ

Back to top

ਵਾਕ ਬਣਾਓ

ਕਹੋ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ

Filip looks worried
Image caption,
I'm worried.
  • ਕਹਿਣ ਲਈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਕਹਿ ਸਕਦੇ ਹੋ:

__

ਉਦਾਹਰਨ:

Filip looks worried
Image caption,
I'm worried.

ਖੁੱਦ ਨੂੰ ਸ਼ੀਸ਼ੇ ਵਿੱਚ ਦੇਖੋ ਅਤੇ ਹਰੇਕ ਭਾਵਨਾ ਵਿਅਕਤ ਕਰੋ।

ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਹਿਣ ਲਈ ਵਰਤੋ।

A girl looks in the mirror and pulls a face

ਕਹੋ ਕਿ ਹੋਰ ਕਿਵੇਂ ਮਹਿਸੂਸ ਕਰਦੇ ਹਨ

  • ਕਹਿਣ ਲਈ ਕਿ ਕਿਸੇ ਕਿਵੇਂ ਮਹਿਸੂਸ ਕਰਦਾ ਹੈ ਤੁਸੀਂ ਇਹ ਕਹਿ ਸਕਦੇ ਹੋ:

Image gallerySkip image gallerySlide 1 of 5, Jess looks and points at Filip, talking to him, You are happy

A boy looks angry

Two kids watch tv with eyes over their eyes, scared

Three kids looks to camera screaming with joy

ਪੁੱਛੋ ਕਿ ਕੋਈ ਵਿਅਕਤੀ ਕਿਵੇਂ ਮਹਿਸੂਸ ਕਰਦਾ ਹੈ

Happy and sad faces, with a question mark
Image caption,
How are you feeling?
  • ਕਿਸੇ ਨੂੰ ਉਹ ਕਿਵੇਂ ਮਹਿਸੂਸ ਕਰਦਾ ਹੈ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

Happy and sad faces, with a question mark
Image caption,
How are you feeling?

ਕਹੋ ਜੋ ਤੁਹਾਨੂੰ ਲੱਗਦਾ ਹੈ ਕਿ ਨਾਜ਼ੀਆ ਅਤੇ ਜੈਸ ਕਹਿ ਰਹੇ ਹਨ:

Image gallerySkip image gallerySlide 1 of 2, Nazia asks Jess how she is, ਨਾਜ਼ੀਆ ਕੀ ਪੁੱਛ ਰਹੀ ਹੈ?
Back to top

Challenge

ਭਾਵਨਾ ਦਾ ਅੰਦਾਜ਼ਾ ਲਗਾਓ!

ਆਪਣੇ ਦੋਸਤ ਨੂੰ ਮੁੰਹ ਤੋਲੀਏ ਨਾਲ ਢੱਕਣ ਅਤੇ ਭਾਵਨਾ ਵਿਅਕਤ ਕਰਨ ਲਈ ਕਹੋ।

ਹੁਣ ਅੰਦਾਜ਼ਾ ਲਗਾਓ ਕਿ ਉਹ ਕਿ ਕਿਵੇਂ ਮਹਿਸੂਸ ਕਰ ਰਹੇ ਹਨ!

Jess pretends to be surprised, hiding half her face with a towel. Nazia guesses.
Back to top

More on ਅੰਗ੍ਰੇਜ਼ੀ - English for Punjabi speakers

Find out more by working through a topic