ਮੌਸਮ - Weather

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਮੌਸਮ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਫਿਲਿਮ, ਨਾਜ਼ੀਆ ਅਤੇ ਜੈਸ ਗੱਲ ਕਰਦੇ ਹਨ ਕਿ ਕਿਵੇਂ ਮੌਸਮ ਉਹਨਾਂ ਦੇ ਹਫਤੇ ਦੇ ਅੰਤ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

Back to top

ਮੁੱਖ ਸ਼ਬਦ

Image gallerySkip image gallerySlide 1 of 7, A thermometer showing a high temperature and a sun, hot
Back to top

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਸੁਣਨ ਦੀ ਗਤੀਵਿਧੀ

Back to top

ਵਾਕ ਬਣਾਓ

ਕਹੋ ਕਿ ਮੌਸਮ ਕਿਸ ਤਰ੍ਹਾਂ ਦਾ ਹੈ

Image caption,
It is sunny / It's sunny.
  • ਕਹਿਣ ਲਈ ਕਿ ਮੌਸਮ ਹੁਣ ਜਾਂ ਆਮ ਕਿਸ ਤਰ੍ਹਾਂ ਦਾ ਹੈ ਤੁਸੀਂ ਇਹ ਕਹਿ ਸਕਦੇ ਹੋ:

ਜਾਂ

_

ਉਦਾਹਰਨ:

or

(ਸੁਝਾਅ: ਦੋਵੇਂ ਅਤੇ ਯਾਨਿ ਇੱਕੋ ਚੀਜ਼)

Image caption,
It is sunny / It's sunny.

ਮੌਸਮ ਕਿਹੋ ਜਿਹਾ ਹੈ?

A couple walk in rain with an umbrella, seen through a window covered in rain droplets.

A snowman on a snowy ground.

Clouds filling the screen.
Image caption,
It is very cloudy! / It's very cloudy!

ਬਹੁਤ

  • ਤੁਸੀਂ ਸ਼ਬਦ ਵਰਤ ਸਕਦੇ ਹੋ ਜੇ ਮੌਸਮ ਬਹੁਤ ਖਰਾਬ ਹੈ!

_

ਉਦਾਹਰਨ:

Clouds filling the screen.
Image caption,
It is very cloudy! / It's very cloudy!

ਮੌਸਮ ਕਿਹੋ ਜਿਹਾ ਹੈ?

A mother and daughter experience high winds next to their vehicle in central California.

ਪੁੱਛੋ ਕਿ ਮੌਸਮ ਕਿਸ ਤਰ੍ਹਾਂ ਦਾ ਹੈ

A cold thermometer and a question mark, in a circle.
Image caption,
Is it cold?
  • ਤੁਸੀਂ ਦੁਆਲੇ ਸ਼ਬਦਾਂ ਨੂੰ ਬਦਲ ਕੇ ਪ੍ਰਸ਼ਨ ਵਿੱਚ ਉਲਟਾ ਸਕਦੇ ਹੋ ਜੋ ਤੁਸੀਂ ਉੱਪਰ ਸਿੱਖਿਆ ਹੈ:

_

ਉਦਾਹਰਨ:

A cold thermometer and a question mark, in a circle.
Image caption,
Is it cold?

ਤੁਸੀਂ ਇਹਨਾਂ ਕਿਸਮਾਂ ਦੇ ਮੌਸਮ ਬਾਰੇ ਕਿਵੇਂ ਪੁੱਛੋਗੇ?

A high temperature and a question mark, in a circle.

Snow falling and a question mark, in a circle.

ਮੌਸਮ ਨੂੰ ਭੁਤਕਾਲ ਅਤੇ ਭਵਿੱਖ ਵਿੱਚ ਗੱਲ ਕਰਦੇ ਹੋ

ਹੋਰ ਲਈ ਤਿਆਰ ਹੋ?

ਪਤਾ ਕਰੋ ਕਿ ਮੌਸਮ ਨੂੰ ਭੁਤਕਾਲ ਅਤੇ ਭਵਿੱਖ ਵਿੱਚ ਗੱਲ ਕਿਵੇਂ ਕਰਦੇ ਹਨ:

ਮੌਸਮ ਬਾਰੇ ਹੋਰ ਜਾਣਨ ਲਈ ਸਾਡੇ 2nd level Weather guides ਨੂੰ ਚੈੱਕ ਕਰੋ।

Back to top

Challenge

ਬਰਸਾਤ ਲਈ ਸ਼ਬਦ

ਸਕਾਟਲੈਂਡ ਵਿੱਚ ਬਹੁਤ ਮੀਂਹ ਪੈਂਦਾ ਹੈ!

ਕੋਈ ਵੀ ਡਿਵਾਇਸ ਵਰਤਦਿਆਂ, ਸਕਾਟਿਸ਼ ਸ਼ਬਦਾਂ ਬਾਰੇ ਖੋਜੋ ਜੋ ਮੀਂਹ ਬਾਰੇ ਦੱਸਣ। ਤੁਸੀਂ ਕਿੰਨੇ ਲੱਭ ਸਕਦੇ ਹੋ?

Rainy clouds and the Scottish flag.
Back to top