ਜਗ੍ਹਾਹਾਂ - Places

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੇ ਦੁਆਰਾ ਗਈਆਂ ਜਗ੍ਹਾਹਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਫਿਲਿਪ, ਨਾਜ਼ੀਆ ਅਤੇ ਜੈਸ ਆਪਣੇ ਹਫਤੇ ਦੇ ਅੰਤ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹਨ।

Back to top

ਮੁੱਖ ਸ਼ਬਦ

1. The World
A world map
2. The United Kingdom (UK)
A UK map
3. Scotland
A map of Scotland
  1. ()

Image gallerySkip image gallerySlide 1 of 7, A home., 4. home
Back to top

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਸੁਣਨ ਦੀ ਗਤੀਵਿਧੀ

Back to top

ਵਾਕ ਬਣਾਓ

ਪੁੱਛੋ ਹਰੇਕ ਕੋਈ ਕਿੱਥੇ ਗਿਆ

Jess points to the left. Her speech bubble has an arrow and a question mark.
Image caption,
Where did you go?
  • ਪੁੱਛਣ ਲਈ ਕਿ ਕੋਈ ਕਿੱਥੇ ਗਿਆ (ਪਹਿਲਾਂ), ਤੁਸੀਂ ਕਹਿ ਸਕਦੇ ਹੋ:

Jess points to the left. Her speech bubble has an arrow and a question mark.
Image caption,
Where did you go?

ਦੱਸੋ ਤੁਸੀਂ ਕਿੱਥੇ ਗਏ

  • ਕਹਿਣ ਲਈ ਕਿ ਤੁਸੀਂ ਕਿੱਥੇ ਗਏ, ਤੁਸੀਂ ਕਹਿ ਸਕਦੇ ਹੋ:

ਕਹੋ ਤੁਸੀਂ ਇੱਥੇ ਗਏ:

A museum with visitors looking at a dinosaur bones.

A beach

ਜੇ ਤੁਸੀਂ ਆਪਣੇ ਘਰ ਜਾਣ ਬਾਰੇ ਗੱਲ ਕਰ ਰਹੇ ਹੋ, ਤੁਸੀਂ to ਨਹੀਂ ਕਹਿੰਦੇ ਅਤੇ ਬੱਸ ਕਹੋ:

A home

ਦੱਸੋ ਹੋਰ ਲੋਕ ਕਿੱਥੇ ਗਏ:

ਪੁੱਛੋ ਕਿ ਕੋਈ ਕਿੱਥੇ ਜਾ ਰਿਹਾ ਹੈ

Jess points to the right. Her speech bubble has an arrow and a question mark.
Image caption,
Where are you going?
  • ਪੁੱਛਣ ਲਈ ਕਿ ਕੋਈ ਕਿੱਥੇ ਜਾ ਰਿਹਾ ਹੈ (ਹੁਣ ਜਾ ਭਵਿੱਖ ਵਿੱਚ), ਤੁਸੀਂ ਕਹਿ ਸਕਦੇ ਹੋ:

Jess points to the right. Her speech bubble has an arrow and a question mark.
Image caption,
Where are you going?

ਕਹੋ ਤੁਸੀਂ ਕਿੱਥੇ ਜਾ ਰਹੇ ਹੋ

  • ਕਹਿਣ ਲਈ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਕਹਿ ਸਕਦੇ ਹੋ:

ਕਹੋ ਤੁਸੀਂ ਇੱਥੇ ਜਾ ਰਹੇ ਹੋ:

A girl in a supermarket.

A park.

A home

ਉਸ ਬਾਰੇ ਗੱਲ ਕਰੋ ਕਿ ਹੋਰ ਲੋਕ ਕਿੱਥੇ ਜਾ ਰਹੇ ਹਨ:

Back to top

Challenge

ਤੁਸੀਂ ਸਕਾਟਲੈਂਡ ਵਿੱਚ ਕਿੱਥੇ ਰਹਿੰਦੇ ਹੋ?

ਕੀ ਤੁਸੀਂ ਇਸਨੂੰ ਨਕਸ਼ੇ ਉੱਤੇ ਲੱਭ ਸਕਦੇ ਹੋ?

ਕੀ ਸਕਾਟਲੈਂਡ ਵਿੱਚ ਹੋਰ ਜਗ੍ਹਾਹਾਂ ਹਨ ਜਿਥੇ ਤੁਸੀਂ ਗਏ ਹੋ ਜਾਂ ਭਵਿੱਖ ਵਿੱਚ ਜਾਣ ਵਾਲੇ ਹੋ?

Scottish map with a home icon and a question mark.
Back to top