ਸ਼ੌਂਕ ਅਤੇ ਗਤੀਵਿਧੀਆਂ - Hobbies and activities

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਸ਼ੌਂਕ ਅਤੇ ਗਤੀਵਿਧੀਆਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਜੈਸ, ਨਾਜ਼ੀਆ ਅਤੇ ਫਿਲਿਪ ਆਪਣੇ ਸ਼ੋਕਾਂ ਬਾਰੇ ਗੱਲ ਕਰਦੇ ਹਨ ਅਤੇ ਗੱਲ ਕਰਨਗੇ ਕਿ ਹੋਰ ਲੋਕ ਪਾਰਕ ਵਿੱਚ ਕੀ ਕਰ ਰਹੇ ਹਨ।

Back to top

ਮੁੱਖ ਸ਼ਬਦ

Image gallerySkip image gallerySlide 1 of 5, Nazia listens to music., 1. listening to music
Image gallerySkip image gallerySlide 1 of 5, A woman runs., 6. running
Image gallerySkip image gallerySlide 1 of 5, A woman on a skateboard., 11. skateboarding
Image gallerySkip image gallerySlide 1 of 5, A boy playing cricket., 16. playing cricket

(ਸੁਝਾਅ: ਜਦੋਂ ਅਸੀਂ ਖੇਡਾਂ ਬਾਰੇ ਗੱਲ ਕਰਦੇ ਹਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਉਹ play ਕਰਦੇ ਹਾਂ)

Back to top

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਸੁਣਨ ਦੀ ਗਤੀਵਿਧੀ

Back to top

ਵਾਕ ਬਣਾਓ

ਕਹੋ ਜੋ ਤੁਹਾਨੂੰ ਕਰਨਾ ਪਸੰਦ ਹੈ ਜਾਂ ਨਹੀਂ ਪਸੰਦ

  • ਕਹਿਣ ਲਈ ਕਿ ਤੁਸੀਂ ਗਤੀਵਿਧੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ, ਤੁਸੀਂ ਕਹਿ ਸਕਦੇ ਹੋ:

A huge heart

Two small hearts

Two small hearts with a cross through them

ਕਹੋ ਜੋ ਤੁਸੀਂ ਅਤੇ ਹੋਰ ਕਰ ਰਹੇ ਹੋਣ

  • ਕਹਿਣ ਲਈ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਹਿ ਸਕਦੇ ਹੋ:

ਜੇ ਤੁਸੀਂ ਕੁੱਝ ਕਿਸੇ ਹੋਰ ਨਾਲ ਕਰ ਰਹੇ ਹੋ, ਕਹੋ:

_

ਉਦਾਹਰਨਾਂ:

Image gallerySkip image gallerySlide 1 of 2, A boy with a book tells us he is reading., I am reading.

ਫਿਲਿਪ ਅਤੇ ਕੁੱਤਾ ਕੀ ਕਹਿ ਰਹੇ ਹਨ?

A boy with a speech bubble, with a pencil drawing in it.

A boy and a dog with a shared speech bubble, with headphones in it.

A dog with a speech bubble, with water in it.

  • ਕਹਿਣ ਲਈ ਕਿ ਹੋਰ ਲੋਕ ਕੀ ਕਰ ਰਹੇ ਹਨ ਤੁਸੀਂ ਕਹਿ ਸਕਦੇ ਹੋ:

(ਸੁਝਾਅ: ਵਰਤਿਆ ਜਾ ਸਕਦਾ ਹੈ he is ਜਾਂ she is ਦੀ ਜਗ੍ਹਾ)

Image gallerySkip image gallerySlide 1 of 5, A boy looks at a girl who is reading and speaks to her., You are reading

ਇਹ ਲੋਕ ਕੀ ਕਰ ਰਹੇ ਹਨ?

ਪੁੱਛੋ ਕਿ ਕੋਈ ਕੀ ਕਰ ਰਿਹਾ ਹੈ

A girl sings. A question mark is next to her.
Image caption,
Is she singing?
  • ਤੁਸੀਂ ਸ਼ਬਦਾਂ ਨੂੰ ਬਦਲ ਕੇ ਪ੍ਰਸ਼ਨ ਵਿੱਚ ਉਲਟਾ ਸਕਦੇ ਹੋ ਜੋ ਤੁਸੀਂ ਉੱਪਰ ਸਿੱਖਿਆ ਹੈ:

_

ਉਦਾਹਰਨ:

A girl sings. A question mark is next to her.
Image caption,
Is she singing?

ਵਰਤਦਿਆਂ ਪ੍ਰਸ਼ਨ ਬਣਾਉਣ ਦੀ ਕੋਸ਼ਿਸ਼ ਕਰੋ:

A boy jumps. A question mark is next to him.
A boy with a question mark in a speech bubble, asking what someone is doing.
Image caption,
What are you doing?
  • ਪੁੱਛਣ ਲਈ ਕਿ ਕੋਈ ਕੀ ਕਰ ਰਿਹਾ ਹੈ ਤੁਸੀਂ ਕਹਿ ਸਕਦੇ ਹੋ:

A boy with a question mark in a speech bubble, asking what someone is doing.
Image caption,
What are you doing?
  • ਤੁਸੀਂ ਪੁੱਛ ਸਕਦੇ ਹੋ ਕਿ ਹੋਰ ਲੋਕ ਕੀ ਕਰ ਰਹੇ ਹਨ:

ਵੀਡਿਓ ਉਦਾਹਰਨ:

ਫਿਲਿਪ ਅਤੇ ਜੈਸ ਨੂੰ ਪਾਰਕ ਵਿੱਚ ਗੱਲ ਕਰਦੇ ਦੇਖੋ।

ਫਿਲਿਪ ਕੀ ਪੁੱਛਦਾ ਹੈ?

ਜੈਸ ਕੀ ਜਵਾਬ ਦਿੰਦੀ ਹੈ?

ਹੋਰ ਲੋਕਾਂ ਨਾਲ ਜੁੜੋ

A boy looks at two girls playing football.
Filip asks if he can play football with Nazia and her friend.
Image caption,
Can I join in?
  • ਗਤੀਵਿਧੀ ਵਿੱਚ ਜੁੜਣ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

Filip asks if he can play football with Nazia and her friend.
Image caption,
Can I join in?
Nazia asks Filip if he would like to play football with her and her friend.
Image caption,
Do you want to join in?
  • ਕਿਸੇ ਨੂੰ ਗਤੀਵਿਧੀ ਵਿੱਚ ਜੁੜਣ ਬਾਰੇ ਸੱਦਾ ਦੇਣ ਲਈ, ਤੁਸੀਂ ਕਹਿ ਸਕਦੇ ਹੋ:

Nazia asks Filip if he would like to play football with her and her friend.
Image caption,
Do you want to join in?

ਕਹੋ ਜੋ ਤੁਹਾਨੂੰ ਲੱਗਦਾ ਹੈ ਕਿ ਨਾਜ਼ੀਆ ਅਤੇ ਜੈਸ ਕਹਿ ਰਹੇ ਹਨ:

Image gallerySkip image gallerySlide 1 of 4, Nazia asks Jess what she is doing., ਨਾਜ਼ੀਆ ਕੀ ਪੁੱਛ ਰਹੀ ਹੈ?
Back to top

Challenge

ਲੰਚਟਾਈਮ ਵਿੱਚ ਖੇਡੋ

ਤੁਹਾਡੀ ਲੰਚ ਬ੍ਰੇਕ ਦੌਰਾਨ ਜੋ ਤੁਸੀਂ ਅਤੇ ਤੁਹਾਡੇ ਦੋਸਤ ਕਰ ਰਹੇ ਹਨ ਨੂੰ ਕਹੋ।

ਜੇ ਤੁਹਾਨੂੰ ਨਹੀਂ ਪਤਾ ਕਿ ਕੋਈ ਕੀ ਕਰ ਰਿਹਾ ਹੈ, ਉਹਨਾਂ ਨੂੰ ਪੁੱਛੋ:

Children play football.
Back to top

More on ਅੰਗ੍ਰੇਜ਼ੀ - English for Punjabi speakers

Find out more by working through a topic